ਕੈਪਟਨ ਅਮਰਿੰਦਰ ਕੱਲ ਕਰ ਸਕਦੇ ਹਨ ਵੱਡਾ ਸਿਆਸੀ ਧਮਕਾ, ਨਵੀਂ ਪਾਰਟੀ ਦਾ ਹੋ ਸਕਦਾ ਐਲਾਨ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 ਅਕਤੂਬਰ ਨੂੰ ਇਕ ਵੱਡਾ ਸਿਆਸੀ ਧਮਕਾ ਕਰਦੇ ਹੋਏ , ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਪਾਰਟੀ … Continue reading ਕੈਪਟਨ ਅਮਰਿੰਦਰ ਕੱਲ ਕਰ ਸਕਦੇ ਹਨ ਵੱਡਾ ਸਿਆਸੀ ਧਮਕਾ, ਨਵੀਂ ਪਾਰਟੀ ਦਾ ਹੋ ਸਕਦਾ ਐਲਾਨ!